Mothers Day Gifts

2025 ਪੰਜਾਬੀ ਵਿੱਚ ਮਾਂ ਦਿਵਸ ਦੀਆਂ ਸ਼ੁਭਕਾਮਨਾਵਾਂ | Mother’s Day Wishes, Quotes in Punjabi

May 9, 2025

Happy Mother’s Day – ਮਦਰਜ਼ ਡੇ ਦੀਆਂ ਸ਼ੁੱਭਕਾਮਨਾਵਾਂ

Mother’s Day, ਜਿਸ ਨੂੰ ਪੰਜਾਬੀ ਭਾਸ਼ਾ ਵਿੱਚ ਮਾਂ ਦਾ ਦਿਨ ਕਿਹਾ ਜਾਂਦਾ ਹੈ, ਹਰ ਸਾਲ ਮਈ ਦੇ ਮਹੀਨੇ ਦੇ ਦੂਜੇ ਇਤਵਾਰ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਮਾਵਾਂ ਦੀਆਂ ਆਪਣੇ ਬੱਚਿਆਂ ਪ੍ਰਤੀ ਮਮਤਾ, ਨਿਰਲੋਭਤਾ ਅਤੇ ਨਿਸ਼ਕਾਮ ਸੇਵਾ ਨੂੰ ਆਦਰ ਕਰਦਾ ਹੈ। ਪੁਰਾਣੇ ਸਭਿਆਚਾਰਾਂ ਵਿੱਚ ਕੁਲ ਦੇਵੀਆਂ ਦੀ ਪੂਜਾ ਕੀਤੀ ਜਾਉਂਦੀ ਸੀ ਕਿਉਂਕਿ ਉਹਨਾਂ ਨੂੰ ਮਾਂ ਦੇ ਸਮਾਨ ਮਨਇਆ ਜਾਂਦਾ ਸੀ ਅਤੇ ਮਾਂ ਦਾ ਦਰਜਾ ਦਿੱਤਾ ਜਾਉਂਦਾ ਸੀ।

Mother’s Day ਦੀ ਆਧੁਨਿਕ ਸ਼ੁਰੂਆਤ ਅਮਰੀਕਾ ਦੀ ਜ਼ਮੀਨ ‘ਤੇ ਹੋਈ ਸੀ। ਸਾਲ ਸੀ 1908 ਜਦੋਂ ਐਨਾ ਜਰਵਿਸ ਨਾਂ ਦੀ ਇਕ ਔਰਤ ਨੇ ਮਦਰਜ਼ ਡੇ ਨੂੰ ਅਧਿਕਾਰਿਕ ਤੌਰ ਤੇ ਮਨਾਇਆ। ਐਨਾ ਦੀ ਮਾਂ ਨਿਹਸਹਾਏ ਅਤੇ ਲੋੜੀਂਦੇ ਲੋਕਾਂ ਦੀ ਨਿਸ਼ਕਾਮ ਭਾਵ ਨਾਲ ਸੇਵਾ ਕਰਦੀ ਸੀ, ਇਸ ਤੋਂ ਐਨਾ ਭੋਤ ਗਹਿਰੇ ਢੰਗ ਨਾਲ ਪ੍ਰਭਾਵਿਤ ਹੋਈ ਅਤੇ ਉਹ ਸੋਚਣ ਲੱਗੀ ਕਿ ਓਹਦੀ ਮਾਂ ਵਰਗੀਆਂ ਵੀ ਹੋਰ ਮਾਤਾਵਾਂ ਹਨ ਜੋ ਬਗੈਰ ਕੁੱਝ ਇੱਛਾਵਾਂ ਰੱਖੇ ਓਸਦੀ ਮਾਂ ਦੀ ਹੀ ਤਰ੍ਹਾਂ ਆਪਣੇ ਪਰਿਵਾਰ ਦੀਆਂ, ਆਪਣੇ ਬੱਚਿਆਂ ਦੀਆਂ ਅਤੇ ਲੋਕਾਂ ਦੀਆਂ ਸੇਵਾ ਕਰਦੀਆਂ ਹਨ।

ਮਾਂਵਾਂ ਦੀਆਂ ਸੇਵਾਵਾਂ ਨੂੰ ਇਕ ਨਵੀਂ ਪਛਾਣ ਦੇਣ ਲਈ ਐਨਾ ਨੇ ਇਕ ਮੁਹਿੰਮ ਚਲਾਈ ਜੋ ਮਾਵਾਂ ਦੇ ਕੰਮਾਂ ਨੂੰ ਲੋਕਾਂ ਦੀਆਂ ਨਜ਼ਰਾਂ ਵਿੱਚ ਲਿਆਈ। ਆਮ ਜਨਤਾ, ਜੋ ਮਾਂ ਦੇ ਕੰਮ ਨੂੰ ਮਹਤਵ ਨਹੀਂ ਦਿੰਦੀ ਸੀ, ਓਸ ਜਨਤਾ ਨੂੰ ਮਾਵਾਂ ਦੀ ਬਿਨ੍ਹਾਂ ਰੁਕੇ ਅਤੇ ਬਿਨ੍ਹਾਂ ਥਕੇ ਕਰਨ ਵਾਲੀ ਸੇਵਾ ਤੋਂ ਐਨਾ ਨੇ ਅਵਹਤ ਕਰਵਾਇਆ।

ਅੱਜ ਦੇ ਸਮੇਂ ਵਿੱਚ Mother’s Day ਬਹੁਤ ਖੁਸ਼ੀ ਅਤੇ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਬੱਚੇ ਆਪਣੀਆਂ ਮਾਵਾਂ ਲਈ Mother’s Day ਨੂੰ ਖ਼ਾਸ ਬਣਾਉਣ ਲਈ ਪਿਆਰ ਭਰੇ ਸੰਦੇਸ਼ ਅਤੇ ਮੈਸੇਜ ਭੇਜਦੇ ਹਨ ।

ਇਸ ਲਈ ਤੁਹਾਡੇ ਲਈ ਪੇਸ਼ ਹਨ ਕੁੱਝ ਪਿਆਰ ਭਰੇ Mother’s Day wishes in Punjabi

Heart Touching Mothers Day wishes Punjabi । ਦਿੱਲ ਨੂੰ ਛੁ ਜਾਉਣ ਵਾਲੇ ਮਦਰਜ਼ ਡੇ ਦੇ ਸੰਦੇਸ਼।

ਆਪਣੀ ਮਾਂ ਨੂੰ ਭੇਜਣਾ ਚਾਹੁੰਦੇ ਹੋ ਆਪਣੇ ਸਤਿਕਾਰ ਅਤੇ ਪਿਆਰ ਦੇ ਸੰਦੇਸ਼? ਵਰਤੋਂ ਹੇਂਠ ਦਿੱਤੇ Punjabi messages for Mother’s Day:

  • ਹੈਪੀ ਮਦਰਜ਼ ਡੇ ਮੇਰੀ ਭੋਲੀ ਮਾਂ! ☺️ 🌹 🫶🏻
  • ਮੈ ਤੇਰੀ ਮਮਤਾ ਦਾ ਕਰਜ ਕਦੇ ਨਹੀਂ ਲਾ ਸਕਦਾ। ਮਦਰਜ਼ ਡੇ ਦੀਆਂ ਸ਼ੁਭਕਾਮਨਾਵਾਂ। 💗 💟 💝
  • ਮੈਨੂੰ ਹਮੇਸ਼ਾ ਪਿਆਰ ਕਰਨ ਲਈ ਧਨਵਾਦ। ਤੁਹਾਡੇ ਤੋਂ ਵੱਧ ਕੇ ਮੈਨੂੰ ਕੋਈ ਪਿਆਰ ਨਹੀ ਕਰ ਸਕਦਾ।
    💕 💌 🌸
  • ਅੱਜ ਮਦਰਜ਼ ਡੇ ਦੇ ਅਵਸਰ ‘ਤੇ ਮੈ ਤੇਨੂੰ ਕਹਿਣਾ ਚਾਹੁੰਦਾ ਹਾਂ ਕਿ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ। 💓 🌼 ✨
  • ਮੇਰੀ ਸਿਰਜਣਹਾਰ, ਮੇਰੀ ਭਗਵਾਨ, ਮੇਰੀ ਜਨਨੀ ਤੂੰ ਹੈ ਮੇਰੀ ਮਾਂ। 🤱🏻 💌 🤍
  • ਮੇਰੀ ਆਸ਼ਾ ਹੈ ਕਿ ਅੱਜ ਮਦਰਜ਼ ਡੇ ਦੇ ਮੌਕੇ ‘ਤੇ ਤੁਸੀਂ ਆਪਣੇ ਆਪ ਨਾਲ ਸਮਾਂ ਬਿਤਾਓ। 🫰🏻 💚 🩷
  • ਢੇਰ ਸਾਰਾ ਲਵ ਯੂ ਮੇਰੀ ਚੰਨ ਤੋਂ ਵੀ ਵੱਧ ਕੇ ਸੋਹਣੀ ਮਮੀ। 😍 ❣️ 💝
  • ਕਾਸ਼ ਪੂਰੀ ਜ਼ਿੰਦਗੀ ਤੁਹਾਡੇ ਚਰਨਾਂ ਵਿੱਚ ਬੀਤ ਜਾਵੇ, ਅਸਲੀ ਸੁੱਖ ਤਾਂ ਤੁਹਾਡੀ ਸੇਵਾ ਵਿੱਚ ਹੀ ਮੇਰੀ ਮਾਂ! 🫂 💫 🫶🏻

Mother’s Day Shayari in Punjabi । ਮਦਰਜ਼ ਡੇ ‘ਤੇ ਮਾਂ ਦੇ ਲਈ ਪਿਆਰ ਭਰੀ ਸ਼ਾਇਰੀ।

ਇਹਨਾਂ ਸੋਹਣੀਆਂ ਸ਼ਾਇਰੀਆਂ ਨਾਲ ਲਿਆਓ ਆਪਣੀ ਮਾਂ ਦੇ ਸੋਹਣੇ ਚਿਹਰੇ ‘ਤੇ ਲਿਆਓ ਫੁੱਲਾਂ ਵਰਗੀ ਮੁਸਕਾਨ।

  • ਮਾਂ, ਮੈ ਤੇਰੇ ਬਿਨ੍ਹਾਂ ਕੁੱਝ ਵੀ ਨਹੀਂ ,
    ਮੇਰੀ ਹੋਂਦ ਸਿਰਫ ਤੇਰੇ ਤੋਂ ਹੈ।
    ਮੇਰਾ ਦਿਨ ਤੂੰ ਹੈ,
    ਮੇਰੀ ਰਾਤ ਤੂੰ ਹੈ।
    ਤੇਰੇ ਤੋਂ ਹੀ ਮੇਰੀ ਸਾਰੀ ਖੁਸ਼ੀ ਹੈ।
    ਹੈਪੀ ਮਦਰਜ਼ ਡੇ ਮਾਂ! 💗 ✨ 🪻
  • ਉਦਾਸੀ ਵਿੱਚ ਤੇਰੀ ਇਕ ਆਵਾਜ਼ ਸੁਕੂਨ ਹੈ,
    ਓ ਮੇਰੀ ਮਮਤਾ ਦੀ ਮਿੱਠੀ ਛਾ ਹੈ ਤੂੰ।
    ਤੁਹੀ ਮੇਰਾ ਸਹਾਰਾ ਏ,
    ਮੇਰਾ ਹੱਥ ਨਾ ਕਦੇ ਛੱਡੀ ਤੂੰ।
    ਓ ਮੇਰੀ ਪਿਆਰੀ ਮਾਂ! 🫂 🌸 💕
  • ਮਮਤਾ ਦੀ ਸੋਹਣੀ ਮੂਰਤ ਤੂੰ,
    ਨਿਸ਼ਕਾਮ ਸੇਵਾ ਦੀ ਮੂਰਤ ਤੂੰ
    ਤੈਨੂੰ ਮੇਰਾ ਪਿਆਰ ਅਤੇ ਸਤਿਕਾਰ
    ਮੇਰੀ ਮਾਂ! 💕 💛 💟

  • ਸਾਰੇ ਜਗ ਤੋਂ ਪਿਆਰੀ ਮੇਰੀ ਮਾਂ,
    ਸਾਰੇ ਜਗ ਤੋਂ ਨਿਆਰੀ ਮੇਰੀ ਮਾਂ ।
    ਮੈ ਤੇਰੇ ਤੋਂ ਦੂਰ ਕਦੇ ਨਹੀਂ ਜਾ ਸਕਦੀ ।
    ਮਦਰਜ਼ ਡੇ ਦੀਆਂ ਸ਼ੁਭਕਾਮਨਾਵਾਂ ਮਮੀ! 🥰 🫶🏻 🌸
  • ਮੇਰੀ ਖੁਸ਼ਨਸੀਬੀ ਹੈਂ ਕਿ ਮੈ ਤੇਰਾ ਬੱਚਾ ਹਾਂ,
    ਮੇਰੀ ਖੁਸ਼ਨਸੀਬੀ ਹੈ ਕਿ
    ਤੇਰੀ ਮਮਤਾ ਦਾ ਹੱਕਦਾਰ ਮੈ ਹਾਂ ।
    ਦੁਆ ਹੈ ਕਿ ਹਰ ਜਨਮ ਵਿੱਚ ਮੇਰੀ ਮਾਂ ਤੂੰ ਹੋਵੇ।
    🌹 ❣️ 💛
  • ਮਾਂ ਦੀ ਮਮਤਾ ਕਿਸਮਤ ਵਾਲਿਆਂ ਨੂੰ ਨਸੀਬ ਹੁੰਦੀ ਹੈ
    ਭਗਵਾਨ ਦਾ ਮੈ ਲੱਖ-ਲੱਖ ਸ਼ੁਕਰ ਮਨਾਉਂਦਾ ਹਾਂ ਕਿ ਮੈਨੂੰ ਤੁਹਾਡੇ ਵਰਗੀ ਮਾਂ ਮਿਲੀ । 🙏🏻 💟 ☘️
  • ਤੇਰੀਂ ਬੋਲੀ ਮਿੱਠੀ ਹੈ,
    ਤੇਰਾ ਪਿਆਰ ਨਿਸਵਾਰਥ ਹੈ।
    ਤੇਰੇ ਮਮਤਾ ਚਾਨਣ ਹੈ,
    ਮੇਰੀ ਮਾਂ ਤੂੰ ਮਹਾਨ ਹੈ। ☺️ 💫 🌼
  • ਇਹ ਜਨਮ ਵਿੱਚ ਤੇਰੇ ਹੱਥ ਦਾ
    ਭੋਜਨ ਖਾ ਕੇ ਮੈ ਤ੍ਰਿਪਤ ਹੋ ਗਿਆ,
    ਤੇਰੀ ਪਿਆਰ ਭਰੀ ਡਾਂਟ ਖਾ ਕੇ
    ਮੇਰੇ ਜੀਵਨ ਦਾ ਉਦੇਸ਼ ਪੂਰਾ ਹੀ ਗਿਆ।
    ਹੈਪੀ ਮਦਰਜ਼ ਡੇ ਮੇਰੀ ਮਾਂ! 🌸 🪻 😍

Mother’s Day Status Lines in Punjabi । ਮਾਂ ਦੇ ਦਿਨ ਲਈ ਸਤਿਕਾਰ ਭਰੇ ਵਾਕ।

ਮੈ ਦੀ ਸੇਵਾ ਅਤੇ ਪਿਆਰ ਨੂੰ ਸਤਿਕਾਰ ਦੇਣ ਲਈ ਪੇਸ਼ ਹਨ Happy Mother’s Day in Punjabi ਅਤੇ Mother’s Day status in Punjabi ਦੇ ਸੰਦੇਸ਼।

  • ਹੈਪੀ ਮਦਰਜ਼ ਡੇ ਮੇਰੀ ਪਿਆਰੀ ਮਾਂ, ਤੂੰ ਦੁਨੀਆ ਵਿੱਚ ਸਭ ਤੂੰ ਚੰਗੀ ਹੈ। 💕 💗 🌹
  • ਤੂੰ ਮੇਰੀ ਖੁਸ਼ੀ, ਤੂੰ ਮੇਰੀ ਹਿੰਮਤ ਅਤੇ ਤੂੰ ਮੇਰਾ ਸਹਾਰਾ ਹੈ। ਓ ਮੇਰੀ ਮਾਂ, ਮੈ ਤੈਨੂੰ ਬਹੁਤ ਪਿਆਰ ਕਰਦਾ ਹਾਂ। 💓 🤍 🫂
  • ਤੇਰਾ ਪਿਆਰ ਦੁਨੀਆ ਵਿਚੋ ਸਭ ਤੋਂ ਸੁੱਚਾ ਅਤੇ ਨਿਰਲੋਭ ਹੈ, ਮੈ ਤੈਨੂੰ ਪਾ ਕੇ ਧਨੀ ਹੋ ਗਿਆ। 🌼 ☘️ 💌
  • ਅੱਜ ਮੈ ਜੋ ਕੁਝ ਵੀ ਹਾਂ ਤੇਰੇ ਭਰੋਸੇ ਕਰਕੇ ਹੀ ਹਾਂ,
    ਤੇਰੇ ਸਾਥ ਤੋ ਬਿਨ੍ਹਾਂ ਮੈ ਕੁੱਝ ਵੀ ਨਹੀਂ ਹਾਂ। ਹੈਪੀ ਮਦਰਜ਼ ਡੇ ਮਾਂ। 🪻🌸 🥰
  • ਤੇਰੇ ਹੱਥ ਦਾ ਖਾਣਾ, ਤੇਰੀ ਕੌਮਲ ਮਮਤਾ
    ਜੋ ਅੱਜ ਤੂੰ ਮੇਰੇ ਉੱਤੇ ਨਯੋਚਾਵਰ ਕਰਦੀ ਹੈ
    ਰੱਬ ਵੀ ਮੇਰੇ ਕੋਲੋ ਜਲਦਾ ਹੋਵੇਗਾ। 🌹 💫 🤱🏻
  • ਮਾਂ ਦਾ ਆਦਰ ਅਤੇ ਸਤਿਕਾਰ ਕਰੋ,
    ਮਾਂ ਸਾਡੇ ਲਈ ਆਪਣੇ ਜ਼ਿੰਦਗੀ ਭੁੱਲ ਜਾਂਦੀ ਹੈ
    ਆਪਣੇ ਸੁਫ਼ਨੇ ਭੁੱਲ ਜਾਂਦੀ ਹੈ
    ਬਾਵਜੂਦ ਆਪਣੇ ਕੁਰਬਾਨੀਆਂ ਦੇ, ਉਹ ਸਾਨੂੰ ਪਿਆਰ ਕਰਦੀ ਹੈ।
    ਹੈਪੀ ਮਦਰਜ਼ ਡੇ। 💝 💌 ☺️
  • ਮੇਰੀ ਪਿਆਰੀ ਮਮੀ, ਤੈਨੂੰ ਮੇਰਾ ਨਿੱਘਾ ਪਿਆਰ💕
    ਮਦਰਜ਼ ਡੇ ਦੀਆਂ ਸ਼ੁਭਕਾਮਨਾਵਾਂ 💟 🫶🏻 🫂
  • ਤੁਹੀ ਮੇਰੀ ਜੀਵਨ ਰੇਖਾ ਹੈ, ਮੈ ਤੇਰੇ ਤੋਂ ਦੂਰ ਨਹਿੰਰੇਹ ਸਕਦਾ, ਓਹ ਮੇਰੀ ਨਿਆਰੀ ਮਾਂ ਆਸ਼ਾ ਹੈ ਭਗਵਾਨ ਤੈਨੂੰ ਲਮਬੀਆਂ ਉਮਰਾਂ ਦੇਵੇ। 💛 🌼 ✨

Punjabi Mother’s Day Quotes । ਮਾਂ ਦੇ ਦਿਨ ‘ਤੇ ਮਾਵਾਂ ਲਈ ਸੋਹਣੀਆਂ ਕਹਾਵਤਾਂ।

ਮਾਂ ਨੂੰ ਕਰੋ ਮਦਰਜ਼ ਡੇ ਦੇ ਸਰਪ੍ਰਾਈਜ਼, ਭੇਜੋ ਪਿਆਰ ਭਰੇ ਸੰਦੇਸ਼ ਅਤੇ Punjabi Mother’s Day quotes:

  • ਮਾਂ ਦੀ ਦੁਆ ਸਭ ਤੋਂ ਅਸਰਦਾਰ ਦਵਾਈ ਹੈ, ਖੁਸ਼ਕਿਸਤੀ ਲੋਕਾਂ ਨੂੰ ਹੀ ਨਸੀਬ ਹੁੰਦੀ ਹੈ।
    🥰 🤱🏻 🪻
  • ਆਪਣੀ ਮਾਂ ਨਾਲ ਜ਼ਿਆਦਾ ਤੋਂ ਜ਼ਿਆਦਾ ਵਕਤ ਬਿਤਾਉ, ਉਹ ਤੁਹਾਨੂੰ ਬਹੁਤ ਪਿਆਰ ਕਰਦੀ ਹੈ। Mother’s Day ਦੀਆਂ ਵਧਾਈਆਂ। 💫 💛 ☺️
  • ਮਾਂ ਦੇ ਬਿਨ੍ਹਾਂ ਇਹ ਸੰਸਾਰ ਉਜਾੜ ਤੋਂ ਘੱਟ ਨਹੀ, ਮਾਂ ਦੀ ਮਮਤਾ ਹੀ ਇਸ ਨੂੰ ਸਵਰਗ ਬਣਾਉਂਦੀ ਹੈ। ਹੈਪੀ ਮਦਰਜ਼ ਡੇ। 💗 🥰 💝

  • ਮੇਰੀ ਸਾਰੀ ਖੁਸ਼ੀ ਤੇਰੇ ਤੋ ਹੈ, ਮੇਰੀ ਪਿਆਰੀ ਅੰਮੀ, ਮੇਰੀ ਕੋਮਲ ਮਾਂ। ਕੋਟਿ ਕੋਟਿ ਸਤਿਕਾਰ 💌 🫶🏻 💕
  • ਤੇਰੀ ਮਮਤਾ ਨੇ ਸੰਸਾਰ ਵਸਾਇਆ ਹੈ, ਤੇਰੀ ਕੁਰਬਾਨੀਆਂ ਨਾਲ ਹੀ ਅੱਜ ਖੁਸ਼ਹਾਲੀ ਹੈ। 💝 💗 💟
  • ਹਮੇਸ਼ਾ ਆਪਣੇ ਪਰਿਵਾਰ ਬਾਰੇ ਸੋਚਦੀ ਹੈ, ਹਰ ਚੀਜ਼ ਆਪਣੇ ਬੱਚਿਆਂ ਕਰਕੇ ਸਹਿਣ ਕਰ ਜਾਂਦੀ ਹੈ, ਤੇਰੇ ਇਸ ਹੌਂਸਲੇ ਨੂੰ ਮੇਰਾ ਹੱਥ ਜੋੜ ਨਮਨ। 🙏🏻 🌹 🤍
  • ਮਾਂ ਦੀ ਮਮਤਾ , ਮਾਂ ਦੇ ਪਿਆਰ ਦੀ ਜਗ੍ਹਾ ਕੋਈ ਨਹੀਂ ਲੇ ਸਕਦਾ, ਮਾਂ ਦਾ ਪਿਆਰ ਸੱਭ ਟੋਹ ਸੋਹਣਾ ਹੈ।
    ਹੈਪੀ ਮਾਤਾ ਦਿਵਸ। ❣️ ✨ 🌸
  • ਖੁਦ ਚਾਹੇ ਲੱਖ ਮੁਸ਼ਕਲਾਂ ਨਾਲ ਲੜਦੀ ਹੋਵੇ , ਪ੍ਰ ਆਪਣੇ ਪਰਿਵਾਰ ‘ਤੇ, ਆਪਣੇ ਬੱਚਿਆਂ ‘ਤੇ, ਆਪਣੇ ਸੰਭਦੀਆਂ ‘ਤੇ ਕਦੇ ਆਂਚ ਨਹੀਂ ਆਉਣ ਦਿੰਦੀ। ਹਮੇਸ਼ਾ ਓਹਨਾ ਦੀ ਖੁਸ਼ੀਆਂ ਨੂੰ ਪਹਿਲ ਦਿੰਦੀ ਹੈ, ਆਪਣੇ ਆਪ ਬਾਰੇ ਕਦੇ ਨਹੀਂ ਸੋਚਦੀ।
    ਮਾਂ ਤੇਰੀ ਮਮਤਾ ਅਤੇ ਹਿੱਮਤ ਨੂੰ ਮੇਰਾ ਸਲਾਮ। 🤱🏻 ✨ 🌸

Read More,

When to Buy Mother’s Day Flowers: Timing Tips, Savings Hacks

10 Unique Mother’s Day Gift Ideas for Mom Under 500 Rs

Top 08 Best Mother’s Day Gifts for New Moms

Top 10 Mother’s Day Gift Ideas under ₹1000

You Might Also Like

No Comments

Leave a Reply

IGP: Same Day Gift Delivery | Online Gifts Shop

error

Enjoy this blog? Please spread the word :)

Pinterest
LinkedIn
Share
WhatsApp