New Year

2025 ਪੰਜਾਬੀ ਵਿੱਚ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ, ਸ਼ੁਭਕਾਮਨਾਵਾਂ ਅਤੇ ਸੁਨੇਹੇ | 2025 Happy New Year Wishes in Punjabi

December 30, 2024
2025 Happy New Year Wishes, Messages in Punjabi

2025 ਪੰਜਾਬੀ ਵਿੱਚ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ, ਸ਼ੁਭਕਾਮਨਾਵਾਂ ਅਤੇ ਸੁਨੇਹੇ | 2025 Happy New Year Wishes in Punjabi

An English proverb “The Start of the New Beginnings” fits perfectly on the occasion of the New Year, the New Year is like the “beginning of new beginnings” for all of us.

On this happy occasion, we leave our mistakes behind and learn something from them and move forward for a bright future. Every person has the enthusiasm and enthusiasm to do something new in their life on the New Year.

In our country India, the New Year festival is celebrated with great pomp. Many people burst crackers on this occasion, go to temples, have parties, etc. On the occasion of the New Year, everyone gets together, forgetting bitter memories and celebrates the New Year with new enthusiasm and love.

This is also the time when everyone makes “New Year’s resolutions”, but these resolutions are not fulfilled for more than a month. Still, we all should stay positive and spread happiness.

On this occasion of new hope and happiness, everyone congratulates each other, but who wouldn’t want to congratulate their loved ones? So we have brought some sweet words in Punjabi to congratulate you on the occasion of the New Year.

ਪੰਜਾਬੀ 2025 ਵਿੱਚ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ/ਸੁਨੇਹੇ – Happy New Year Wishes/Messages in Punjabi 2025
bi

ਇਸ ਨਵੇਂ ਸਾਲ ਦੇ ਸ਼ੁਭ ਅਵਸਰ ‘ਤੇ ਕਿਉ ਨਾ ਨਵੇਂ ਸਾਲ ਦੀਆਂ ਕੁੱਝ ਸੋਹਣੀਆਂ ਵਧਾਈਆਂ ਵੰਡੀਏ? ਇਸ ਕਰਕੇ ਖ਼ਾਸ ਆਪ ਜੀ ਦੇ ਲਈ IGP ਲਿਆਇਆ ਹੈ ਨਵੇਂ ਸਾਲ ‘ਤੇ ਆਪਣੇ ਅਜ਼ੀਜ਼ਾਂ ਨੂੰ ਦੇਣ ਵਾਲੀਆਂ ਸੋਹਣੀਆਂ ਸ਼ੁਭੇਛਾਵਾਂ।

ਪੰਜਾਬੀ ਦੀ ਮਿੱਠੀ ਬੋਲੀ ਵਿੱਚ ਕਿਸੇ ਨੂੰ ਵੀ ਦੇਣ ਵਾਲੀਆਂ ਨਵੇਂ ਸਾਲ ਦੀਆਂ ਮੁਬਾਰਕਾਂ ।

  1. ਨਵੇਂ ਸਾਲ ਦੀ ਲੱਖ-ਲੱਖ ਵਧਾਈਆਂ!
  2. ਨਵੇਂ ਸਾਲ ਦੀਆਂ ਤੁਹਾਨੂੰ ਦਿਲੋਂ ਸ਼ੁੱਭ ਕਾਮਨਾਵਾਂ!
  3. ਆਸ਼ਾ ਹੈ ਕਿ ਇਹ ਨਵਾਂ ਸਾਲ ਤੁਹਾਡੇ ਲਈ ਨਵੀਆਂ ਉਂਚਾਈਆਂ ਦਾ ਸਾਲ ਹੋਵੇ।
  4. ਮੇਰੀ ਕਾਮਨਾ ਹੈ ਕਿ ਇਹ ਨਵਾਂ ਸਾਲ ਤੁਹਾਡੇ ਲਈ ਖੁਸ਼ੀਆਂ ਭਰਾ ਸਾਲ ਰਵੇ।
  5. ਤੁਹਾਨੂੰ ਅਤੇ ਤੁਹਾਡੇ ਪਿਆਰੇ ਪਰਿਵਾਰ ਨੂੰ ਮੇਰੇ ਵਲੋਂ ਨਵੇਂ ਸਾਲ ਦੀਆਂ ਮੁਬਾਰਕਾਂ।
  6. ਇਸ ਨਵੇਂ ਸਾਲ ਵਿੱਚ ਤੁਹਾਡੀ ਹਰੇਕ ਇੱਛਾ ਪੂਰੀ ਹੋਵੇ!
  7. ਇਹ ਨਵਾਂ ਸਾਲ ਤੁਹਾਡੇ ਲਈ ਚੰਗੇ ਭਾਗਾਂ ਵਾਲਾ ਹੋਵੇ।
  8. ਇਹ ਸਾਲ ਤੁਹਾਨੂੰ ਹੋਰ ਵੀ ਵੱਧ ਤਰੱਕੀ ਅਤੇ ਖੁਸ਼ੀਆਂ ਦੇਵੇ।
  9. ਇਸ ਸਾਲ ਵਿੱਚ ਵੀ ਤੁਸੀਂ ਹੱਸਦੇ- ਵੱਸਦੇ ਰਹੋ।
  10. ਇਸ ਸਾਲ ’ਚ ਵੀ ਪਰਮਾਤਮਾ ਤੁਹਾਡੇ ਉੱਤੇ ਆਪਣੀ ਕਿਰਪਾ ਬਣਾਏ ਰਖੇ।

ਪੰਜਾਬੀ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਪਰਿਵਾਰ ਲਈ – Happy New Year Messages for Family in Punjabi

ਆਪਣੇ ਪਿਆਰੇ ਪਰਿਵਾਰ ਨੂੰ ਨਵੇਂ ਸਾਲ ਦੇ ਤਿਉਹਾਰ ‘ਤੇ ਦੇਣ ਵਾਸਤੇ ਕੁੱਝ ਪੰਜਾਬੀ ਦੀਆਂ ਮਿੱਠੀਆਂ ਵਧਾਈਆਂ।

  1. ਮੇਰੀ ਸ਼ੁਭੇਚਾ ਹੈ ਕਿ ਇਸ ਸਾਲ ਵੀ ਸਾਡਾ ਪਰਿਵਾਰ ਹੱਸਦਾ- ਖੇਡਦਾ ਰਵੇ।
  2. ਇਸ ਨਵੇਂ ਸਾਲ ‘ਚ ਵੀ ਸਾਡੇ ਸੋਹਣੇ ਪਰਿਵਾਰ ਦਾ ਹਰੇਕ ਜੀ ਵੱਧਦਾ-ਫੁੱਲਦਾ ਰਵੇ।
  3. ਇਸ ਨਵੇਂ ਸਾਲ ‘ਚ ਵੀ ਸਾਡੀ ਏਕਤਾ ਅਤੇ ਪਿਆਰ ਬਣਿਆ ਰਵੇ।
  4. ਇਹ ਨਵਾਂ ਸਾਲ ਤੁਹਾਡੇ ਲਈ ਅਸੀਮ ਸੁਨਹਿਰੇ ਦਿਨਾਂ ਨਾਲ ਭਰਿਆ ਹੋਵੇ।
  5. ਇਸ ਨਵੇਂ ਸਾਲ ‘ਚ ਤੁਹਾਡੀ ਸਿਹਤ ਅਤੇ ਧੰਨ-ਸੰਪਤੀ ਵਿੱਚ ਭਰਪੂਰ ਵਾਧਾ ਹੋਵੇ।
  6. ਆਸ਼ਾ ਹੈ ਕਿ ਇਸ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਤੁਹਾਡੇ ਲਈ ਖੁਸ਼ੀਆਂ ਅਤੇ ਕਾਮਯਾਬੀਆਂ ਦੇ ਸੋਹਣੇ ਦਰਵਾਜ਼ੇ ਖ੍ਹੋਲੇ।
  7. ਇਸ ਨਵੇਂ ਸਾਲ ਤੁਹਾਡੇ ਅੰਦਰ ਸ਼ਾਂਤੀ, ਪ੍ਰੇਮ ਅਤੇ ਆਤਮਵਿਸ਼ਵਾਸ ਦਾ ਸੰਚਾਰ ਹੋਵੇ।
  8. ਇਸ ਨਵਾਂ ਤੁਹਾਨੂੰ ਨਵੀਂ ਉਚਾਈਆਂ ‘ਤੇ ਲੈਕੇ ਜਾਵੇ ਤਾਂਜੋ ਤੁਸੀਂ ਦੁਨੀਆ ਵਿੱਚ ਆਪਣੀ ਸੋਹਣੀ ਪਹਿਚਾਣ ਬਣਾਓ।
  9. ਇਸ ਨਵੇਂ ਸਾਲ ਦੀ ਨਵੀਂ ਸ਼ੁਰੂਆਤ ਵਾਂਗ ਤੁਸੀਂ ਵੀ ਆਪਣੀ ਜ਼ਿੰਦਗੀ ਵਿੱਚ ਇਕ ਨਵੀਂ ਅਤੇ ਖੁਸ਼ਹਾਲ ਸ਼ੁਰੂਆਤ ਕਰੋ।
  10. ਇਹ ਨਵਾਂ ਸਾਲ ਤੁਹਾਡੇ ਲਈ ਸੋਹਣੇ ਅਤੇ ਖਿੱਲੇ ਫੁੱਲਾਂ ਵਾਂਗ ਮਹਿਕੇ ਜੋ ਤੁਹਾਡੀ ਜ਼ਿੰਦਗੀ ਨੂੰ ਹੋਰ ਵੀ ਰੰਗੀਨ ਬਣਾਏ।

ਪੰਜਾਬੀ ਨਵੇਂ ਸਾਲ ਦੀਆਂ ਖਾਸ ਸ਼ੁਭਕਾਮਨਾਵਾਂ ਦੋਸਤਾਂ ਲਈ – Punjabi Happy New Year Wishes For Friends

ਆਪਣੇ ਖ਼ਾਸ ਦੋਸਤਾਂ ਲਈ ਨਵੇਂ ਸਾਲ ਦੇ ਉਤਸਵ ‘ਤੇ ਦੇਣ ਲਈ ਪੰਜਾਬੀ ਦੀਆਂ ਦਿਲ ਨੂੰ ਛੂ ਜਾਣ ਵਾਲੀਆਂ ਮੁਬਾਰਕਾਂ।

  1. ਇਸ ਨਵੇਂ ਸਾਲ ‘ਚ ਸਾਡੀ ਦੋਸਤੀ ਹੋਰ ਵੀ ਮਜ਼ਬੂਤ ਹੋਵੇ।
  2. ਇਹ ਨਵਾਂ ਸਾਲ ਤੁਹਾਡੇ ਲਈ ਅਸੀਮ ਤਰੱਕੀ ਦੇ ਅਵਸਰ ਲਿਆਵੇ।
  3. ਇਹ ਨਵਾਂ ਸਾਲ ਤੁਹਾਡੇ ਲਈ ਪਿਆਰ ਭਰਿਆ ਹੋਵੇ।
  4. ਖੁਸ਼ੀਆਂ ਭਰਿਆ ਨਵਾਂ ਸਾਲ ਮੁਬਾਰਕ।
  5. ਤੁਹਾਡਾ ਤੇਜ ਇਸ ਨਵੇਂ ਸਾਲ ‘ਚ ਸੂਰਜ ਤੋਂ ਵੀ ਵੱਧ ਚਮਕੀਲਾ ਹੋਵੇ।
  6. ਇਸ ਨਵੇਂ ਸਾਲ ਤੁਹਾਡੇ ਜੀਵਨ ਵਿੱਚ ਚੰਗੀ ਸਿਹਤ ਅਤੇ ਧੰਨ-ਸੰਪਤੀ ਦੀ ਭਰਮਾਰ ਹੋਵੇ।
  7. ਇਹ ਨਵਾਂ ਸਾਲ ਤੁਹਾਡੇ ਜੀਵਨ ਵਿਚ ਸਕਾਰਾਤਮਕ ਊਰਜਾ ਲਿਆਵੇ।
  8. ਇਸ ਨਵੇਂ ਸਾਲ ਤੁਸੀਂ ਇਕ ਨਵੀਂ ਉਮੀਦ ਨਾਲ ਦੁਨੀਆ ਵਿੱਚ ਆਪਣਾ ਨਾਂ ਰੌਸ਼ਨ ਕਰੋ।
  9. ਆਸ਼ਾ ਹੈ ਕਿ ਇਸ ਨਵੇਂ ਸਾਲ ‘ਚ ਤੁਹਾਡੇ ਸਾਰੇ ਦੁੱਖਾਂ ਅਤੇ ਕਸ਼ਟਾਂ ਦਾ ਅੰਤ ਹੋਵੇ।
  10. ਨਵੇਂ ਸਾਲ ਦੀਆਂ ਮੁਬਾਰਕਾਂ, ਇਹ ਨਵਾਂ ਸਾਲ ਤੁਹਾਡੇ ਜੀਵਨ ਵਿੱਚ ਇਕ ਨਵਾਂ ਚਾਨਣ ਅਤੇ ਚਮਕ ਲਿਆਵੇ।

IGP ਦੇ ਸਾਰੇ ਪਰਿਵਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਜੋਸ਼ ਭਰਿਆ ਨਵਾਂ ਸਾਲ ਮੁਬਾਰਕ!

You Might Also Like

No Comments

Leave a Reply

IGP: Same Day Gift Delivery | Online Gifts Shop

error

Enjoy this blog? Please spread the word :)

Pinterest
LinkedIn
Share
WhatsApp