Birthday

2025 ਜਨਮ ਦਿਨ ਦੀਆਂ ਵਧਾਈਆਂ ਪੰਜਾਬੀ ਵਿੱਚ | Happy Birthday Wishes, Messages, Shayari in Punjabi

March 28, 2025

Happy Birthday Wishes in Punjabi | ਜਨਮ ਦਿਨ ਦੀਆਂ ਵਧਾਈਆਂ ਪੰਜਾਬੀ ਵਿੱਚ

ਜਨਮ ਦਿਨ ਦੀ ਸਾਲਗਿਰਹ ਹਰ ਕਿਸੇ ਦੇ ਲਈ ਸਭ ਤੋਂ ਖ਼ਾਸ ਅਤੇ ਖੁਸ਼ੀ ਭਰਿਆ ਮੌਕਾ ਹੁੰਦਾ ਹੈ। ਕਿਸੇ ਦੇ ਵੀ ਜੀਵਨ ਦੀ ਹੋਂਦ ਨੂੰ ਮਨਾਉਣਾ ਅਤੇ ਵਧਾਈਆਂ ਵੰਡਣਾ ਆਪਸੀ ਪ੍ਰੇਮ ਅਤੇ ਆਪਣੇਪਨ ਦਾ ਇਹਸਾਸ ਕਰਵਾਉਂਦਾ ਹੈਂ।

ਜਨਮ ਦਿਨ ਤਾਂ ਹਰ ਸਾਲ ਆਉਂਦਾ ਹੈਂ ਪਰ ਉਸਨੂੰ ਇਕ ਖੁਸ਼ੀ ਦੇ ਮੌਕੇ ਵਿੱਚ ਟਾਲਦਾ ਹੈ ਲੋਕਾਂ ਦਾ ਸਾਂਝਪਨ। ਇਸ ਖੁਸ਼ੀ ਦੇ ਮੌਕੇ ਨੂੰ ਲੋਕ ਕਈ ਤਰੀਕਿਆਂ ਨਾਲ ਮਨਾਉਂਦੇ ਹਨ। ਜਿਵੇਂ – ਕੇਕ ਕੱਟਣਾ, ਪਾਰਟੀ ਕਰਨਾ, ਤੋਹਫ਼ੇ ਦੇਣਾ ਆਦਿ। ਕਈ ਲੋਕ ਆਉਣ ਜਨਮ ਦਿਨ ਵਾਲੇ ਮੌਕੇ ਤੇ ਚੰਗੇ ਕਾਰਜ ਵੀ ਕਰਦੇ ਹਨ ਜਿਵੇਂ ਮਿੱਤਰ ਅਤੇ ਸਘੇ- ਸੰਬੰਧੀ ਪਿਆਰ ਭਰੇ ਮਿੱਠੇ ਬੋਲ ਕਹਿ ਕੇ ਦਿਲ ਖੁਸ਼ ਕਰ ਦਿੰਦੇ ਹਨ।

ਜਨਮ ਦਿਨ ਦੇ ਮੌਕੇ ਤੇ ਲੋਕਾਂ ਨੇ ਜਸ਼ਨ ਮਨਾਉਣ ਲਈ ਕਈ ਰਿਵਾਜ਼ ਬਣਾਏ ਹਨ। ਕੁੱਝ ਲੋਕ ਦਾਨ ਪੁੰਨ ਕਰਨਾ ਪਸੰਦ ਕਰਦੇ ਹਨ ਅਤੇ ਕਈ ਆਪਣੇ ਦੋਸਤਾਂ ਅਤੇ ਪਰਿਵਾਰਾਂ ਨਾਲ ਬਾਹਰ ਜਾਕੇ ਜਸ਼ਨ ਮਨਾਉਣਦੇ ਹਨ, ਖਾਣਾ ਖਾਉਂਦੇ ਹਨ। ਇਹਨਾ ਸਭ ਦੇ ਵਿੱਚ ਪਿਆਰ ਸੱਭ ਤੋਂ ਮੁੱਢਲਾ ਹੈਂ।

ਕਿਸੇ ਦਾ ਵੀ ਜਨਮ ਦਿਨ ਕਿਉਂ ਨਾ ਹੋਵੇ ਅੱਸੀ ਉਸ ਨੂੰ ਸ਼ੁਭਕਾਮਨਾਵਾਂ ਜ਼ਰੂਰ ਦਿੰਦੇ ਹਾਂ, ਇਸ ਲਈ ਪੇਸ਼ ਹੈ ਜਨਮ ਦਿਨ ਦੀਆਂ ਪੰਜਾਬੀ ਵਿੱਚ ਵਧਾਈਆਂ।

Following are birthday wishes Punjabi for you:

  • ਜਨਮ ਦਿਨ ਦੇ ਸ਼ੁਭ ਅਵਸਰ ‘ਤੇ ਤੁਹਾਨੂੰ ਲੱਖ-ਲੱਖ ਵਧਾਈਆਂ। 💌 💕 🫶🏻
  • ਮੇਰੀ ਆਸ਼ਾ ਹੀ ਤੁਹਾਡੇ ਲਈ ਇਹ ਜਨਮ ਦਿਨ ਸੁੱਖ ਅਤੇ ਖੁਸ਼ਹਾਲੀ ਲਿਆਵੇ। 🍀🙏🏻💖
  • ਆਸ਼ਾ ਹੈ ਕਿ ਜੀਵਨ ਭਰ ਤੁਸੀ ਵੱਧਦੇ- ਫੁਲਦੇ ਰਵੋ। 💫 ⭐ ✨
  • ਆਸ਼ਾ ਹੈ ਕਿ ਤੁਸੀ ਆਪਣੇ ਜਨਮ ਦਿਨ ਦੇ ਅਵਸਰ ਨੂੰ ਖੁੱਲ ਕੇ ਜੀਓ। 💟 🤍🌹
  • ਮੇਰੀ ਭਗਵਾਨ ਨੂੰ ਅਰਦਾਸ ਹੈ ਕਿ ਤੁਹਾਡੀ ਲਮਬੀਆਂ ਉਮਰਾਂ ਹੋਣ। 😊 ☀️ 🔥
  • ਤੁਹਾਡੇ ਜਨਮ ਦਿਨ ਤੇ ਤੁਹਾਨੂੰ ਢੇਰ ਸਾਰਾ ਪਿਆਰ। 💗 🥰 💖
  • ਮੇਰੀ ਦਿਲੀ ਇੱਛਾ ਹੈ ਕਿ ਤੁਸੀ ਸਦਾ ਚੰਗੀ ਕਿਸਮਤ ਦੇ ਪਾਤਰ ਰਵੋ। 🌻🌷🏵️
  • ਜਨਮ ਦਿਨ ਦੀਆਂ ਢੇਰ ਸਾਰੀਆਂ ਮਿੱਠੀਆਂ ਅਸੀਸਾਂ, ਭਗਵਾਨ ਸਦਾ ਆਪਣਾ ਹੱਥ ਤੁਹਾਡੇ ਸਰ ਉੱਤੇ ਰੱਖੇ। 😇 🎉 🌻
  • ਤੁਹਾਡਾ ਤੇਜ ਸੂਰਜ ਤੋਂ ਵੀ ਵੱਧ ਹੋਵੇ, ਹੈਪੀ ਬਰਥਦੇ। 🪻 🌸 🌹
  • ਆਪ ਜੀ ਨੂੰ ਸਾਡੇ ਸਾਰਿਆਂ ਵੱਲੋਂ ਜਨਮ ਦਿਨ ਦੀਆਂ ਹਾਰਦਿਕ ਸ਼ੁਭਕਾਮਨਾਵਾਂ, ਤੁਸੀਂ ਸਤਿਕਾਰਯੋਗ ਪ੍ਰੇਮ ਦੇ ਪਾਤਰ ਹੋ। ❤️ 🩷 🤍

Happy Birthday wishes for a friend in Punjabi | ਦੋਸਤ ਲਈ ਪੰਜਾਬੀ ਵਿੱਚ ਜਨਮ ਦਿਨ ਦੀਆਂ ਖਾਸ ਵਧਾਈਆਂ

“Janam din diyan vadhaiyan” or simply “Saalgirah mubaarak.” Here are some birthday wishes that you can send to your friends in Punjabi:

  • ਪਿਆਰੇ ਮਿੱਤਰ, ਤੁਹਾਡੇ ਜਨਮ ਦਿਨ ਦੇ ਸ਼ੁੱਭ ਦਿਨ ‘ਤੇ ਮੈਂ ਤੁਹਾਡੀ ਸੁਮਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕਰਦਾ/ਕਰਦੀ ਹਾਂ। 🌹 💗 🥳
  • ਹੈਪੀ ਬਰਥਦੇ ਮੇਰੇ ਅਜੀਜ਼ ਦੋਸਤ, ਮੇਰੀ ਵਲੋਂ ਤੁਹਾਨੂੰ ਖੂਬ ਸਾਰਾ ਨਿੱਘਾ ਪਿਆਰ। 🌸 🫶🏻 🌻
  • ਤੁਸੀਂ ਮੇਰੇ ਜੀਵਨ ਨੂੰ ਖੁਸ਼ਹਾਲ ਬਣਾ ਦਿੱਤਾ ਹੈ, ਤੁਹਾਨੂੰ ਜਨਮ ਦਿਨ ਮੁਬਾਰਕ। ☺️ 💘 🤩
  • ਤੁਹਾਡੀ ਇਕ ਮੁਸਕਾਨ ਖਿੜੇ ਫੁੱਲਾਂ ਤੋਂ ਵੀ ਸੋਹਣੀ ਹੈ, ਆਸ਼ਾ ਹੈ ਅੱਜ ਤੁਸੀਂ ਖ਼ੂਬ ਖੁਸ਼ ਰਹੋ।🎉 🌸 💌
  • ਹੈਪੀ ਬਰਥਦੇ, ਜੀਵਨ ਨੂੰ ਖੁੱਲ ਕੇ ਜੀਓ ਅਤੇ ਖ਼ੂਬ ਮਜ਼ੇ ਕਰੋ।💟 ⭐ 🏵️
  • ਤੁਸੀਂ ਮੇਰੇ ਜੀਵਨ ਵਿੱਚ ਬਹੁਤ ਖ਼ਾਸ ਹੋ, ਰੱਬ ਦਾ ਲੱਖ ਲੱਖ ਸ਼ੁਕਰ ਹੈ ਕਿ ਤੁਸੀਂ ਮੇਰੇ ਮਿੱਤਰ ਹੋ, ਜਨਮ ਦਿਨ ਦੀ ਵਧਾਈ। 🎂 💗 ✨
  • ਜਨਮ ਦਿਨ ਦਾ ਜਸ਼ਨ ਖੂਬ ਮਜ਼ੇ ਨਾਲ ਮਨਾਓ, ਹੈਪੀ ਬਰਥਦੇ।🎊 🍻🪻
  • ਤੁਹਾਡੀ ਕਿਸਮਤ ਹਮੇਸ਼ਾ ਸੋਹਣੀ ਬੀਨੀ ਰਵੇ, ਤੁਹਾਡੇ ਜਨਮ ਦਿਨ ‘ਤੇ ਇਹ ਮੇਰੀ ਅਰਦਾਸ ਹੈ। 🥰 🙏🏻 😍
  • ਮਿਹਨਤ ਕਰਕੇ ਆਪਣਾ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਖੂਬ ਰੌਸ਼ਨ ਕਰੋ, ਜਨਮ ਦਿਨ ਦੀਆਂ ਮੁਬਾਰਕਾਂ। 🩷 🤍 💝
  • ਖ਼ੁਸ਼ ਰਵੋ, ਸਿਹਤਮੰਦ ਰਵੋ, ਅਤੇ ਖ਼ੂਬ ਤਰੱਕੀ ਕਰੋ। 💝 💖 💕

Happy Birthday wishes shayari in Punjabi | ਜਨਮ ਦਿਨ ਦੀ ਵਧਾਈਆਂ ਸ਼ਾਇਰੀ ਪੰਜਾਬੀ ਵਿੱਚ

Read some of our amazing birthday quotes in Punjabi:

  • ਤੁਹਾਡਾ ਦਿਲ ਗ਼ੁਲਾਬ ਦੇ ਫੁੱਲਾਂ ਤੋਂ ਵੀ ਸੋਹਣਾ ਹੈ, ਜੀਵਨ ਦੇ ਇਸ ਪੜਾਅ ਦੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ। 🎂 🙏🏻 😍
  • ਬਾਬਾ ਨਾਨਕ ਹਮੇਸ਼ਾ ਆਪਣੀ ਕਿਰਪਾ ਤੁਹਾਡੇ ‘ਤੇ ਵਰਸਾਏ। ਜਨਮ ਦਿਨ ਦਾ ਖੂਬ ਅਨੰਦ ਲਵੋ। 💕 💞 ⭐
  • ਖ਼ੁਸ਼ੀ ਦਾ ਦਿਨ ਹੈ ਕਿਉਂਕਿ ਅੱਜ ਤੁਹਾਡਾ ਜਨਮ ਦਿਨ ਹੈ, ਢੇਰ ਸਾਰੀਆਂ ਵਧਾਈਆਂ। 🌹 🍰 💗
  • ਜਨਮ ਦਿਨ ਦੇ ਮੌਕੇ ‘ਤੇ ਖਾਓ ਪੀਓ ਅਤੇ ਐਸ਼ ਕਰੋ। 💗 🎊 💟
  • ਤੁਹਾਡੀ ਮਿੱਠੀ ਬੋਲੀ, ਤਿੱਖੀਆਂ ਅੱਖਾ ਅਤੇ ਸੋਹਣੀ ਸੋਚ ਮੇਰੀ ਦਿਲ ਨੂੰ ਮੋਹ ਲੈਂਦੀ ਹੈ, ਜਨਮ ਦਿਨ ਮੁਬਾਰਕ। 💖 🌻 ✨
  • ਤੁਹਾਡਾ ਇਹ ਸਾਲ ਖੁਸ਼ਹਾਲ ਰਵੇ, ਬਾਬੇ ਨਾਨਕ ਨੂੰ ਮੇਰੀ ਇਹੋ ਅਰਦਾਸ ਹੈ। ☀️ 💌 💕
  • ਤੁਸੀਂ ਅਸਮਾਨ ਤੋਂ ਵੀ ਉੱਚਾ ਜੀਵਨ ਜੀਉ। ਜਨਮ ਦਿਨ ਮੁਬਾਰਕ । 🌸 🏵️ 🫶🏻
  • ਸੋਹਣੇ ਲੋਕਾਂ ਨੂੰ ਸੋਹਣਾ ਜਨਮ ਦਿਨ ਮੁਬਾਰਕ, ਖੂਬ ਜਵਾਨੀਆਂ ਮਾਣੋ। 😍 😚 😚
  • ਤੁਸੀਂ ਸਾਡਾ ਗੁਰੂਰ ਹੋ, ਸਾਡਾ ਮਾਣ ਹੋ, ਜਨਮ ਦਿਨ ਦੀ ਵਧਾਈ। 🤩 🥳 🎉
  • ਕਿਸਮਤ ਤੁਹਾਡਾ ਹਮੇਸ਼ਾ ਸਾਥ ਦੇਵੇ, ਹੈਪੀ ਬਰਥਦੇ। 💞 🎉 🌻

Happy Birthday Status In Punjabi | ਜਨਮ ਦਿਨ ਮੁਬਾਰਕ ਸਟੇਟਸ ਪੰਜਾਬੀ ਵਿੱਚ

Looking for some birthday messages in Punjabi that you can use as the Whastapp status on your loved ones birthday celebration. Here you go!

  • ਸਾਡੇ ਖ਼ਾਸ ਅਜ਼ੀਜ਼ ਨੂੰ ਖ਼ਾਸ ਜਨਮ ਦਿਨ ਦੀਆਂ ਮੁਬਾਰਕਾਂ। 🎉 🩷 💘
  • ਤੁਹਾਡੇ ਆਉਣ ਨਾਲ ਬਾਹਰ ਆਉਂਦੀ ਹੈ, ਤੇ ਜਾਉਣ ਨਾਲ ਪੱਤਝੜ, ਸਾਡੇ ਪਿਆਰੇ, ਜਨਮ ਦਿਨ ਦੀ ਵਧਾਈ ਅਤੇ ਸ਼ੁਭਕਾਮਨਾਵਾਂ। 🥰 🌻 💕
  • ਤੁਸੀਂ ਸਾਡੇ ਲਈ ਬਹੁਤ ਖ਼ਾਸ ਹੋ, ਅਸੀਂ ਤੁਹਾਡਾ ਸਾਥ ਕਦੇ ਨਹੀਂ ਛਡਾਂਗੇ, ਖੂਬ ਸਾਰੀਆਂ ਜਨਮ ਦਿਨ ਦੀਆਂ ਸ਼ੁਭ ਅਸੀਸਾਂ। 💕 ⭐ 💗
  • ਲੱਖ ਲੱਖ ਵਧਾਈਆਂ ਜਨਮ ਦਿਨ ਦੇ ਮੌਕੇ ਦੀਆਂ, ਸੂਰਜ ਤੋਂ ਵੀ ਚਮਕੋ। 🌟 🔥 ☀️
  • ਤੁਹਾਡੇ ਜੀਵਨ ਬਹੁਤ ਖ਼ਾਸ ਹੈ, ਪਿਆਰੇ ਸੱਜਣ ਜਨਮ ਦਿਨ ਦੀਆਂ ਮਿੱਠੀਆਂ ਮੁਬਾਰਕਾਂ। 💗 🧡 ☺️
  • ਤਾਰਿਆਂ, ਕੰਮ – ਕਾਰਜ ਤਾਂ ਹੁੰਦੇ ਰਹਿੰਦੇ ਹਨ, ਅੱਜ ਆਪਣੇ ਜਨਮ ਦਿਨ ਦਾ ਲੁਤਫ਼ ਮਾਣੋ। 🏵️ 💌 🌸
  • ਭਗਵਾਨ ਸਦਾ ਸੁਖੀ ਰੱਖੇ, ਜਨਮ ਦਿਨ ਮੁਬਾਰਕ।
    💜 💟 🌺
  • ਕੇਕ ਅਤੇ ਖਾ ਪੀ ਕੇ ਖ਼ੂਬ ਨਚੋ ਕਿਓਕਿ ਅੱਜ ਜਨਮ ਦਿਨ ਦਾ ਵੱਡਾ ਦਿਨ ਹੈ। 🌹🫶🏻 🎊
  • ਤੁਹਾਡੀ ਮਿਹਨਤ ਦਾ ਫ਼ਲ਼ ਹਮੇਸ਼ਾ ਚੰਗਾ ਹੋਵੇ, ਹੈਪੀ ਬਰਥਦੇ ਸੋਹਣੇ ਅਤੇ ਪਿਆਰੇ ਦੋਸਤ। 🌺 😘 🤩
  • ਅੱਜ ਦੇ ਦਿਨ ਆਪਣੇ ਪਰਿਵਾਰ ਨਾਲ ਖੂਬ ਮੌਜ ਮਨਾਓ, ਜਨਮ ਦਿਨ ਮੁਬਾਰਕ। 🍻 🌟 ✨

ਇਹਨਾਂ ਸ਼ੁਭਕਾਮਨਾਵਾਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਸਘੇ – ਸੰਬੰਧੀਆਂ ਦੇ ਜਨਮ ਦਿਨ ਨੂੰ ਵਧੇਰਾ ਖ਼ਾਸ ਬਣਾ ਸਕਦੇ ਹੋ ਅਤੇ ਓਹਨਾ ਦਾ ਦਿਲ ਵੀ ਖੁਸ਼ ਕਰ ਸਕਦੇ ਹੋ।

IGP ਵਲੋਂ ਤੁਹਾਨੂੰ ਢੇਰ ਸਾਰਾ ਨਿੱਘਾ ਪਿਆਰ ਅਤੇ ਸਤਿਕਾਰ।

Read More,

50 বাংলায় জন্মদিনের শুভেচ্ছা। Happy Birthday Wishes, Messages, Shayari in Bengali

100+ Birthday Wishes in Marathi | वाढदिवसाच्या शुभेच्छा मराठी संदेश

100+ Best Birthday Wishes to Make Your Sister Smile

100+ Heart touching Birthday Wishes & Quotes for Dad from Daughter

10+ Fun Birthday Party Games That Will Keep Your Guests Entertained

You Might Also Like

No Comments

Leave a Reply

IGP: Same Day Gift Delivery | Online Gifts Shop

error

Enjoy this blog? Please spread the word :)

Pinterest
LinkedIn
Share
WhatsApp